Back

ⓘ ਇੰਟਰਨੈੱਟ - ਇੰਟਰਨੈੱਟ, ਰੇਡੀਓ, ਕੈਫੇ, ਟਰੋਲ, ਮੂਵੀ ਡੈਟਾਬੇਸ, ਟੀਵੀ, ਆਰਕਾਈਵ, ਕਿੱਕਐਸ ਟੌਰੈਂਟ, ਫ਼ੋਰਵੋ ..                                               

ਇੰਟਰਨੈੱਟ

ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰ ...

                                               

ਇੰਟਰਨੈੱਟ ਰੇਡੀਓ

ਇੰਟਰਨੈੱਟ ਰੇਡੀਓ ਇੱਕ ਅਵਾਜ਼ ਸੇਵਾ ਹੈ ਜੋ ਇੰਟਰਨੈੱਟ ਜ਼ਰੀਏ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਦੁਆਰਾ ਖ਼ਬਰਾਂ, ਗੱਲਬਾਤ ਪ੍ਰੋਗਰਾਮ ਅਤੇ ਵੱਖ-ਵੱਖ ਵੰਨਗੀਆਂ ਦੇ ਗੀਤ ਆਦਿ ਪੇਸ਼ ਕੀਤੇ ਜਾਂਦੇ ਹਨ। ਕਾਫ਼ੀ ਇੰਟਰਨੈੱਟ ਰੇਡੀਓ ਸੇਵਾਵਾਂ ਪਹਿਲਾਂ ਤੋਂ ਸਥਾਪਤ ਰਿਵਾਈਤੀ ਰੇਡੀਓ ਸਟੇਸ਼ਨਾਂ ਜਾਂ ਰੇਡੀਓ ਨੈੱਟਵਰਕਾਂ ਨਾਲ਼ ਵੀ ਸਬੰਧਤ ਹਨ। ਇੰਟਰਨੈੱਟ ਉੱਪਰ ਪ੍ਰਸਾਰਨ ਨੂੰ ਵੈੱਬਕਾਸਟਿੰਗ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਸਾਰਨ ਬੇਤਾਰ ਸਾਧਨਾਂ ਜ਼ਰੀਏ ਨਹੀਂ ਕੀਤਾ ਜਾਂਦਾ। ਇੰਟਰਨੈੱਟ ਰੇਡੀਓ ਉੱਪਰ ਅਵਾਜ਼ ਦੀ ਇੱਕ ਵਗਦੀ ਲੜੀ ਪੇਸ਼ ਕੀਤੀ ਜਾਂਦੀ ਹੈ ਜਿਸ ਨੂੰ ਰੋਕਿਆ ਜਾਂ ਮੋੜ ਕੇ ਦੁਬਾਰਾ ਨਹੀਂ ਚਲਾਇਆ ਜਾ ਸਕਦਾ।

                                               

ਇੰਟਰਨੈੱਟ ਕੈਫੇ

ਇੰਟਰਨੈੱਟ ਕੈਫੇ ਜਿਸਨੂੰ ਕੈਫੇ ਨੈੱਟ ਵੀ ਕਿਹਾ ਜਾਂਦਾ ਹੈ।ਇੰਟਰਨੈੱਟ ਕੈਫੇ ਦੀ ਆਪਣੇ ਨਿੱਜੀ ਜਾ ਵਪਾਰਿਕ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਹੈ। ਇੰਟਰਨੈੱਟ ਕੈਫੇ ਵਿੱਚ ਕੰਪਯੁਟਰ ਦੀ ਵਤਰੋ ਅਨੁਸਾਰ ਕੀਮਤ ਚੱਕਾਉਣੀ ਪੈਂਦੀ ਹੈ।

                                               

ਇੰਟਰਨੈੱਟ ਟਰੋਲ

ਟਰੌਲ ਇੰਟਰਨੈੱਟ ਸਲੈਂਗ ਵਿੱਚ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਆਨਲਾਇਨ ਸਮੁਦਾਏ ਜਿਵੇਂ ਚਰਚਾ ਫੋਰਮ, ਚੈਟ ਰੂਮ ਜਾਂ ਬਲਾਗ ਆਦਿ ਵਿੱਚ ਭੜਕਾਊ, ਅਪ੍ਰਸੰਗਿਕ ਅਤੇ ਵਿਸ਼ੇ ਨਾਲ ਅਸੰਬੰਧਿਤ ਸੰਦੇਸ਼ ਭੇਜਦਾ ਹੈ। ਉਹਨਾਂ ਦਾ ਮੁੱਖ ਉਦੇਸ਼ ਹੋਰ ਵਰਤੋਂਕਾਰਾਂ ਨੂੰ ਇਛਿਤ ਭਾਵਨਾਤਮਕ ਪ੍ਰਤੀਕਿਰਿਆ ਹੇਤੁ ਉਕਸਾਉਣਾ ਅਤੇ ਵਿਸ਼ਾ ਸੰਬੰਧਿਤ ਆਮ ਚਰਚਾ ਵਿੱਚ ਗੜਬੜੀ ਫੈਲਾਉਣਾ ਹੁੰਦਾ ਹੈ। ਹਮਲਾਵਰ ਸੰਦੇਸ਼ ਭੇਜਣ ਵਾਲੇ ਦੇ ਇਲਾਵਾ ਸੰਗਿਆ ਟਰੌਲ ਦਾ ਪ੍ਰਯੋਗ ਭੜਕਾਊ ਸੰਦੇਸ਼ ਲਈ ਵੀ ਹੋ ਸਕਦਾ ਹੈ, ਜਿਵੇਂ ਤੂੰ ਸ਼ਾਨਦਾਰ ਟਰੌਲ ਪੋਸਟ ਕੀਤਾ। ਹਾਲਾਂਕਿ ਸ਼ਬਦ ਟਰੌਲ ਅਤੇ ਇਸ ਨਾਲ ਸੰਬੰਧਿਤ ਕਾਰਜ ਟਰੌਲਿੰਗ ਮੁੱਖ ਤੌਰ ਤੇ ਇੰਟਰਨੇਟ ਸੰਚਾਰ ਨਾਲ ਜੁੜੇ ਹਨ, ਪਰ ਹਾਲੀਆ ਸਾਲਾਂ ਵਿੱਚ ਮੀਡਿਆ ਦੇ ਧਿਆਨ ਨੇ ਇਸ ਲੇਬਲ ਦਾ ਪ੍ਰਯੋਗ ਆਨਲਾਇਨ ਦੁਨੀਆ ਤੋਂ ਬਾਹਰ ਵ ...

                                               

ਇੰਟਰਨੈੱਟ ਮੂਵੀ ਡੈਟਾਬੇਸ

ਆਈਐਮਡੀਬੀ ਇੱਕ ਆਨਲਾਈਨ ਡੈਟਾਬੇਸ ਹੈ ਜੋ ਅਦਾਕਾਰਾਂ, ਫ਼ਿਲਮਾਂ, ਟੈਲੀਵੀਜ਼ਨ ਪ੍ਰੋਗਰਾਮਾਂ ਅਤੇ ਵੀਡੀਓ ਗੇਮਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਜਿਸ ਵਿੱਚ ਜਿਸ ਵਿੱਚ ਕਾਸਟ, ਪ੍ਰੋਡਕਸ਼ਨ ਕਰੂ ਅਤੇ ਨਿੱਜੀ ਜੀਵਨੀਆਂ, ਪਲਾਟ ਸੰਖੇਪ, ਟ੍ਰੀਵੀਆ, ਫੈਨ ਅਤੇ ਆਲੋਚਨਾਤਮਕ ਸਮੀਖਿਆਵਾਂ ਅਤੇ ਰੇਟਿੰਗ ਸ਼ਾਮਲ ਹਨ। ਆਈ.ਐਮ.ਡੀਬੀ. ਦੀ ਵੈੱਬਸਾਈਟ ਅਕਤੂਬਰ 1990 ਵਿੱਚ ਸ਼ੁਰੂ ਹੋਈ ਸੀ ਅਤੇ 1998 ਤੋਂ ਐਮਾਜ਼ਾਨ ਕੰਪਨੀ ਅਧੀਨ ਹੈ। ਮਈ 2019 ਤੱਕ, ਆਈਐਮਡੀਬੀ ਦੇ ਇਸ ਦੇ ਡੇਟਾਬੇਸ ਵਿੱਚ ਲਗਭਗ 6 ਮਿਲੀਅਨ ਸਿਰਲੇਖ ਐਪੀਸੋਡਾਂ ਸਮੇਤ ਹਨ ਅਤੇ 9.9 ਮਿਲੀਅਨ ਸ਼ਖਸੀਅਤਾਂ, ਦੇ ਨਾਲ ਨਾਲ 83 ਮਿਲੀਅਨ ਰਜਿਸਟਰਡ ਉਪਭੋਗਤਾ ਹਨ। ਆਈਐਮਡੀਬੀ ਨੇ 1990 ਵਿੱਚ ਯੂਜ਼ਨੇਟ ਸਮੂਹ "rec.arts.movies" ਉੱਤੇ ਇੱਕ ਫਿਲਮ ਦੇ ਡੇਟਾਬੇਸ ਦੇ ਰੂਪ ...

                                               

ਇੰਟਰਨੈੱਟ ਟੀਵੀ

ਇੰਟਰਨੈੱਟ ਟੈਲੀਵੀਯਨ ਇੰਟਰਨੈੱਟ ਰਾਹੀਂ ਪ੍ਰਸਾਰਿਤ ਕੀਤੀ ਇਕ ਦੂਰਦਰਸ਼ਨ ਸੇਵਾ ਹੈ। ਇਹ ਸੇਵਾ 21 ਵੀਂ ਸਦੀ ਵਿਚ ਕਾਫ਼ੀ ਮਸ਼ਹੂਰ ਹੋ ਗਈ ਹੈ. ਇਸ ਦੀਆਂ ਉਦਾਹਰਣਾਂ ਹਨ ਸੰਯੁਕਤ ਰਾਜ ਵਿੱਚ ਹੁਲੁ ਅਤੇ ਬੀਬੀਸੀ ਆਈਪਲੇਅਰ, ਨੀਦਰਲੈਂਡਜ਼ ਵਿੱਚ ਨੀਦਰਲੈਂਡਜ਼ ਵਿੱਚ 24 ਸੇਵਾ. ਇਸਦੇ ਲਈ, ਇੱਕ ਤੇਜ਼ ਰਫਤਾਰ ਬ੍ਰੌਡਬੈਂਡ ਕਨੈਕਸ਼ਨ ਦੀ ਜ਼ਰੂਰਤ ਹੈ, ਜਿਸ ਦੁਆਰਾ ਤੁਸੀਂ ਇੰਟਰਨੈੱਟ ਤੇ ਉਪਲਬਧ ਟੀਵੀ ਚੈਨਲਾਂ ਨੂੰ ਸਟ੍ਰੀਮ ਕਰਕੇ ਲਾਈਵ ਖਬਰਾਂ ਅਤੇ ਹੋਰ ਸਮਗਰੀ ਨੂੰ ਦੇਖ ਸਕਦੇ ਹੋ. ਹੁਣ ਤੱਕ ਗਾਹਕ ਸਿੱਧੇ ਸੈਟੇਲਾਈਟ, ਫਿਰ ਕੇਬਲ ਟੀ ਵੀ ਅਤੇ ਫਿਰ ਡੀਟੀਐਚ ਭਾਵ ਡਾਇਰੈਕਟ ਟੂ ਹੋਮ ਡਿਸ਼ ਜ਼ਰੀਏ ਟੀਵੀ ਵੇਖ ਰਹੇ ਹਨ। ਇੰਟਰਨੈੱਟ ਹੁਣ ਇਕ ਨਵਾਂ ਮਾਧਿਅਮ ਹੈ ਜਿਸ ਤੇ ਟੀ ​​ਵੀ ਵੇਖਿਆ ਜਾ ਸਕਦਾ ਹੈ. ਇਹ ਦੇਸ਼ ਅਤੇ ਦੁਨੀਆ ਦੀ ਖ਼ਬਰਾਂ ਅਤੇ ਮਨੋਰੰਜਨ ਸਮੱਗਰੀ ਆਮ ...

ਇੰਟਰਨੈੱਟ ਆਰਕਾਈਵ
                                               

ਇੰਟਰਨੈੱਟ ਆਰਕਾਈਵ

ਫਰਮਾ:Redirects ਇੰਟਰਨੈੱਟ ਅਰਕਾਈਵ ਅੰਗਰੇਜ਼ੀ: Internet Archiveਇੱਕ ਗੈਰ-ਮੁਨਾਫ਼ਾ ਔਨਲਾਈਨ ਡਿਜੀਟਲ ਲਾਇਬ੍ਰੇਰੀ ਹੈ। ਇਸ ਉੱਤੇ ਵੈੱਬਸਾਈਟਾਂ, ਸੰਗੀਤ, ਵੀਡੀਓ ਅਤੇ ਜਨਹਿਤ ਕਿਤਾਬਾਂ ਆਦਿ ਦੀ ਡਿਜੀਟਲ ਸਮੱਗਰੀ ਵਰਤੋਂਕਾਰਾਂ ਨੂੰ ਮੁਫ਼ਤ ਉਪਲਬਧ ਕਰਵਾਗਈ ਹੈ।

                                               

ਕਿੱਕਐਸ ਟੌਰੈਂਟ

ਕਿੱਕਐਸ ਟੌਰੈਂਟ ਟੌਰੈਂਟ ਅਤੇ ਮੈਗਨੇਟ ਕੜੀਆਂ ਦਾ ਸੰਗ੍ਰਹਿ ਹੈ ਜੋ ਬਿਟ-ਟੌਰੈਂਟ ਸਿਧਾਂਤ ਉੱਤੇ ਕੰਮ ਕਰਦਾ ਹੈ। ਨਵੰਬਰ 2014 ਵਿੱਚ ਇਹ ਪਾਈਰੇਟ ਬੇਅ The Pirate Bay ਨੂੰ ਪਛਾੜਦੇ ਹੋਏ ਸਭ ਤੋਂ ਹਰਮਨਪਿਆਰਾ ਬਿਟ-ਟੌਰੈਂਟ ਸੰਗ੍ਰਹਿ ਬਣਿਆ।

                                               

ਫ਼ੋਰਵੋ

ਫ਼ੋਰਵੋ ਡਾਟ ਕਾਮ ਇੱਕ ਵੈੱਬਸਾਈਟ ਹੈ ਜੋ ਸੌਖੀ ਤਰ੍ਹਾਂ ਭਾਸ਼ਾਵਾਂ ਸਿਖਾਉਣ ਲਈ ਬਹੁਤ ਸਾਰੀਆਂ ਬੋਲੀਆਂ ਦੇ ਸ਼ਬਦਾਂ ਦੇ ਉੱਚਾਰਨ ਸੁਣਨ ਅਤੇ ਭਰਨ ਦੀ ਇਜਾਜ਼ਤ ਦਿੰਦੀ ਹੈ। ਇਹਦਾ ਪਹਿਲਾ ਖ਼ਿਆਲ ਸਹਿ-ਸਥਾਪਕ ਇਜ਼ਰਾਇਲ ਰੋਨਦੋਨ ਨੂੰ 2007 ਵਿੱਚ ਆਇਆ ਸੀ ਅਤੇ ਇਹ ਸਾਈਟ ਵਜੋਂ 2008 ਚ ਹੋਂਦ ਵਿੱਚ ਆਈ। ਇਹਦੀ ਮਲਕੀਅਤ ਸਾਨ ਸੇਬਾਸਤੀਆਨ, ਸਪੇਨ ਵਿੱਚ ਅਧਾਰਤ ਫ਼ੋਰਵੋ ਮੀਡੀਆ ਐੱਸ.ਐੱਲ. ਕੋਲ਼ ਹੈ ਅਤੇ ਉਹਨਾਂ ਮੁਤਾਬਕ ਇਹ ਇੰਟਰਨੈੱਟ ਉਤਲੀ ਸਭ ਤੋਂ ਵੱਡੀ ਉੱਚਾਰਨ ਰਹਿਨੁਮਾ ਵੈੱਬਸਾਈਟ ਹੈ। ਇਹ ਟਾਈਮ ਵੱਲੋਂ 2013 ਦੀਆਂ 50 ਸਭ ਤੋਂ ਵਧੀਆ ਵੈੱਬਸਾਈਟਾਂ ਚੋਂ ਇੱਕ ਮੰਨੀ ਗਈ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →